ਜਲੰਧਰ 'ਚ ਨੌਜਵਾਨ ਰੇਲਗੱਡੀ ਦੀ ਚਪੇਟ 'ਚ ਆਇਆ।

 ਜਲੰਧਰ ਦੇ ਸੋਢਲ ਫਾਟਕ ਥੱਲੋਂ ਮੋਟਰਸਾਈਕਲ ਕੱਢ ਰਿਹਾ ਨੌਜਵਾਨ ਰੇਲਗੱਡੀ ਦੀ ਚਪੇਟ 'ਚ ਆਇਆ। ਦੱਸਿਆ ਜਾ ਰਿਹਾ ਹੈ ਨੌਜਵਾਨ ਨੇ ਹੈਡਫੋਨ ਲਗਾਏ ਹੋਏ ਸੀ।

#accident #railway #jalandhar #sodal #railwaycrossing


Apna Jalandhar

No comments:

Post a Comment

Instagram