ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵਲੋਂ ਦਿੱਲੀ ਦੇ ਗੁਰਦੁਆਰਾ ਰਕਾਬ ਗੰਜ ਸਾਹਿਬ ‘ਚ 10 ਮਈ ਤੋਂ 250 ਬੈੱਡ ਦਾ ਕੋਵਿਡ ਫੈਸਿਲਿਟੀ ਸੈਂਟਰ ਸ਼ੁਰੂ ਕੀਤਾ ਜਾਵੇਗਾ।
ਇਸ ਸੈਂਟਰ ‘ਚ 250 ਬੈੱਡ ਲਗਾਏ ਗਏ ਹਨ ਜਿਸ ‘ਚ ਆਕਸੀਜਨ ਬੈੱਡ ਵੀ ਹਨ। ਨਾਲ ਹੀ ਕੋਰੋਨਾ ਤੋਂ ਸੰਕਰਮਿਤ ਮਰੀਜ਼ਾਂ ਦਾ ਮੁਫਤ ‘ਚ ਇਲਾਜ ਕੀਤਾ ਜਾਵੇਗਾ।
No comments:
Post a Comment