ਸੋਸ਼ਲ ਮੀਡੀਆ ਤੇ ਉੱਡੀ ਮੁਕੇਸ਼ ਖੰਨਾ ਦੀ ਮੌਤ ਦੀ ਅਫਵਾਹ।

ਮਹਾਭਾਰਤ ਦੇ ਭੀਸ਼ਮ ਪਿਤਾਮਾਹ ਅਤੇ ਪਹਿਲੇ ਭਾਰਤੀ ਸੁਪਰ ਹੀਰੋ ਸ਼ਕਤੀਮਾਨ ਮੁਕੇਸ਼ ਖੰਨਾ ਬਿਲਕੁਲ ਠੀਕ ਹਨ ਹਾਲਾਂਕਿ, ਉਹਨਾਂ ਦੀ ਮੌਤ ਦੀਆਂ ਗਲਤ ਖ਼ਬਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਸਨ ਇਸ ਤੋਂ ਬਾਅਦ ਉਸ ਨੇ ਇਕ ਵੀਡੀਓ ਸਾਂਝਾ ਕਰਕੇ ਇਨ੍ਹਾਂ ਖਬਰਾਂ ਤੋਂ ਇਨਕਾਰ ਕੀਤਾ ਹੈ ਮੁਕੇਸ਼ ਖੰਨਾ ਨੇ ਕਿਹਾ ਕਿ ਮੇਰੇ ਕੋਲ ਤੁਹਾਡੀਆਂ ਅਸੀਸਾਂ ਹਨ, ਇਸ ਲਈ ਮੈਨੂੰ ਕੁਝ ਨਹੀਂ ਹੋ ਸਕਦਾ ਮੈਂ ਪੂਰੀ ਤਰ੍ਹਾਂ ਤੰਦਰੁਸਤ ਹਾਂ

Apna Jalandhar

No comments:

Post a Comment

Instagram