ਜਲੰਧਰ 'ਚ 8 ਵਿਅਕਤੀਆਂ ਦੀ ਮੌਤ, 619 ਪਾਜ਼ਿਟਿਵ

 ਕੋਵਿਡ ਦੇ ਕੇਸਾਂ ਵਿਚ ਜ਼ਿਲਾ ਜਲੰਧਰ ਵਿਚ 660 ਨਵੇਂ ਕੇਸਾਂ ਅਤੇ ਅੱਠ ਮੌਤਾਂ ਨਾਲ ਜ਼ਬਰਦਸਤ ਵਾਧਾ ਹੋਇਆ ਹੈ ਮਰਨ ਵਾਲਿਆਂ ਦੀ ਗਿਣਤੀ 10-05-2021 ਤੱਕ 1,175 ਪਹੁੰਚ ਗਈ ਹੈ ਅਤੇ ਹੁਣ ਤਕ ਕੁੱਲ ਕੇਸਾਂ ਦੀ ਗਿਣਤੀ 49,856 ਹੈ ਜ਼ਿਲ੍ਹੇ ਵਿੱਚ ਹੁਣ ਕੁੱਲ 7,404 ਐਕਟਿਵ ਕੇਸ ਹਨ



ਗਾਂਧੀ ਵਨੀਤਾ ਆਸ਼ਰਮ ਹਜੇ ਵੀ ਕੰਟੇਨਮੈਂਟ ਜ਼ੋਨ ਵਿੱਚ ਹੈ ਜਲੰਧਰ ਦੇ ਜੋ ਖੇਤਰ ਮਾਈਕਰੋ ਕੰਟੇਨਮੈਂਟ ਜ਼ੋਨ ਦੇ ਅਧੀਨ ਆਉਂਦੇ ਹਨ

ਬੈਂਕ ਕਲੋਨੀ

ਨੂਰਮਹਿਲ ਦੀ ਮੰਡੀ ਰੋਡ

ਨਿਯੂ ਰਾਜਾ ਗਾਰਡਨ

ਨਿਯੂ ਈਸ਼ਰਪੁਰੀ ਕਲੋਨੀ

ਜਲੰਧਰ ਛਾਉਣੀ ਦਾ ਤੋਪ ਖਾਨਾ ਖੇਤਰ

ਦਿਓਲ ਨਗਰ

Apna Jalandhar

No comments:

Post a Comment

Instagram