ਵੱਖ-ਵੱਖ ਰਾਜਾਂ ਤੋਂ ਵੱਡੀ ਗਿਣਤੀ ਵਿੱਚ ਕੋਵਿਡ ਮਰੀਜ਼ ਇਲਾਜ ਲਈ ਜਲੰਧਰ ਪਹੁੰਚ ਰਹੇ ਹਨ। ਜਿਨ੍ਹਾਂ ਵਿਚ ਦਿੱਲੀ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਉਤਰਾਖੰਡ ਅਤੇ ਬਿਹਾਰ ਦੇ ਮਰੀਜ ਸ਼ਾਮਲ ਹਨ।
ਡਿਪਟੀ
ਕਮਿਸ਼ਨਰ
ਘਣਸ਼ਿਆਮ
ਥੋਰੀ
ਨੇ
ਕਿਹਾ
ਕਿ
ਉਹ
ਜਾਣਦੇ
ਹਨ
ਕਿ
ਦੂਰੋਂ-ਦੁਰਾਡੇ ਦੇ ਮਰੀਜ਼ ਜਲੰਧਰ ਵਿਖੇ ਆਪਣਾ ਇਲਾਜ ਕਰਵਾਉਣ ਦੀ ਮੰਗ ਕਰ ਰਹੇ ਹਨ। “ਅਸੀਂ ਕਿਸੇ ਵੀ ਗੰਭੀਰ ਰੋਗੀ ਨੂੰ ਨਹੀਂ ਮੋੜ ਸਕਦੇ। ਇਹ ਅਣਮਨੁੱਖੀ ਹੋਵੇਗਾ।
No comments:
Post a Comment