ਅਮਲੋਹ 'ਚ ਪਟਾਕਿਆਂ ਨਾਲ ਭਰੀ ਰੇਹੜੀ 'ਚ ਧਮਾਕਾ, ਇੱਕ ਵਿਅਕਤੀ ਦੀ ਮੌਤ, ਦੂਜਾ ਗੰਭੀਰ ਜਖਮੀ। ਵੀਡੀਓ ਦੇਖੋ

ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਰੇਹੜੀ ਚਾਲਕ ਪਟਾਕੇ ਲੱਦ ਕੇ ਮਲੋਟ ਤੋਂ ਅਮਲੋਹ ਮਾਰਕੀਟ ਨੂੰ ਸਪਲਾਈ ਕਰਨ ਜਾ ਰਿਹਾ ਸੀ। ਜਿਉਂ ਹੀ ਉਹ ਪਿੰਡ ਟਿੱਬੀ ਕੋਲ ਪਹੁੰਚਿਆ ਤਾਂ ਅਚਾਨਕ ਪਟਾਕਿਆਂ 'ਚ ਧਮਾਕਾ ਹੋ ਗਿਆ। ਧਮਾਕੇ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਦੂਜਾ ਗੰਭੀਰ ਜਖਮੀ ਹੈ।  



Apna Jalandhar

No comments:

Post a Comment

Instagram