ਪੰਜਾਬ 'ਚ ਲੱਗਿਆ ਇਕ ਦਿਨ ਦਾ ਲਾਕਡਾਉਨ। ਨਾਇਟ ਕਰਫਿਉ ਦੇ ਸਮੇਂ 'ਚ ਵੀ ਬਦਲਾਅ। ਜਾਣੋਂ ਲਾਕਡਾਉਨ ਦੌਰਾਨ ਕੀ-ਕੀ ਰਹੇਗਾ ਬੰਦ।

ਪੰਜਾਬ ਸਰਕਾਰ ਵੱਲੋਂ ਰਾਜ 'ਚ ਇਕ ਦਿਨ ਦਾ ਲਾਕਡਾਉਨ ਲਗਾਉਣ ਦਾ ਆਦੇਸ਼ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਸ਼ਾਪਿੰਗ ਮਾਲ, ਸੰਡੇ ਬਾਜ਼ਾਰ , ਦੁਕਾਨਾਂ ਆਦਿ ਸਬ ਬੰਦ ਰਹੇਗਾ। ਇਸ ਤੋਂ ਇਲਾਵਾ ਜਿਮ ਸਪਾ ਵੀ ਬੰਦ ਰਹਿਣਗੇ। ਨਾਇਟ ਕਰਫਿਉ ਲੱਗਣ ਦਾ ਸਮਾਂ 9 ਵਜੇ ਤੋਂ ਬਦਲਕੇ 8 ਵਜੇ ਕੀਤਾ ਗਿਆ ਹੈ। 



Apna Jalandhar

No comments:

Post a Comment

Instagram