ਫੇਰ ਆਇਆ ਖ਼ਾਲਸਾ ਏਡ ਸਹਾਇਤਾ ਲਈ ਅੱਗੇ !!
ਕੋਰੋਨਾ ਮੈਡੀਕਲ ਐਮਰਜੈਂਸੀ ਵਿੱਚ Khalsa Aid India ਕੋਵਿਡ-19 ਦੇ ਮਰੀਜ਼ਾਂ ਲਈ ਆਕਸੀਜਨ ਕਾੰਸੇਨਟ੍ਰੇਟਰ ਦਾ ਪ੍ਰਬੰਧ ਕਰ ਰਿਹਾ ਹੈ। ਸ਼ੁਰੂਆਤ ਦਿੱਲੀ ਤੋਂ ਕੀਤੀ ਗਈ ਹੈ ਕਿਉਂਕਿ ਇਹ ਸਭ ਤੋਂ ਵੱਧ ਪ੍ਰਭਾਵਿਤ ਸ਼ਹਿਰ ਹੈ ।
ਅੱਤਵਾਦੀ ਕਹਿਣ ਵਾਲਿਓ ਡੁੱਬ ਕੇ ਮਰਜੋ ਸ਼ਰਮ ਨਾਲ।
No comments:
Post a Comment