ਜਲੰਧਰ ਵਿੱਚ ਲਾਕਡਾਊਨ 'ਚ ਖੁੱਲੇ ਢਾਬੇ ਤੇ ਪੁਲਿਸ ਦੀ ਕਾਰਵਾਈ

ਜਲੰਧਰ ਦੇ ਬਾਵਾ ਖੇਲ ਦੇ ਜੇਪੀ ਨਗਰ ਵਿਖੇ ਐਤਵਾਰ ਨੂੰ ਲਾਕਡਾਊਨ ਦੌਰਾਨ ਮਾਤਾ ਦਾ ਢਾਬਾ ਸਵੇਰੇ 11 ਵਜੇ ਖੁੱਲ੍ਹਾ ਪਾਇਆ ਗਿਆਗਾਹਕ ਵੀ ਉਥੇ ਮੌਜੂਦ ਸਨ ਪੁਲਿਸ ਨੇ ਕਾਰਵਾਈ ਕਰਦੇ ਹੋਏ ਢਾਬਾ ਮਾਲਕ ਨੂੰ ਗ੍ਰਿਫਤਾਰ ਕੀਤਾ ਅਤੇ ਧਾਰਾ 188 ਤਹਿਤ ਕੇਸ ਦਰਜ ਕੀਤਾ। ਹਾਲਾਂਕਿ ਕੁਝ ਸਮੇਂ ਬਾਅਦ ਢਾਬਾ ਮਾਲਕ ਨੂੰ ਜਮਾਨਤ ਦੇ ਦਿੱਤੀ ਗਈ।    


Apna Jalandhar

No comments:

Post a Comment

Instagram