ਰਾਮ ਤੀਰਥ ਮੰਦਰ ਅੰਮ੍ਰਿਤਸਰ

ਰਾਮ ਤੀਰਥ ਮੰਦਰ ਰਿਸ਼ੀ ਵਾਲਮੀਕੀ ਜੀ ਦਾ ਸਥਾਨ ਹੈ ਜਿਹੜਾ ਅੰਮ੍ਰਿਤਸਰ ਦੇ ਗਿਆਰਾਂ ਕਿਲੋਮੀਟਰ ਪੱਛਮ ਵਿੱਚ ਸਥਿਤ ਹੈ ਤੇ ਜਿਹੜਾ ਰਾਮਾਇਣ ਦੇ ਸਮੇਂ ਬਾਰੇ ਯਾਦ ਦਿਵਾਉਂਦਾ ਹੈ ।ਇਸ ਸਥਾਨ ਤੇ ਬਹੁਤ ਸਾਰੇ ਪੁਰਾਣੇ ਮੰਦਰ ਹਨ ਇੱਥੇ ਉਹ ਝੌਂਪੜੀ ਹੈ ਜਿੱਥੇ ਮਾਤਾ ਸੀਤਾ ਨੇ ਲਵ ਅਤੇ ਕੁਸ਼ ਨੂੰ ਜਨਮ ਦਿੱਤਾ ਸੀ ।ਇੱਥੇ ਪੌੜੀਆਂ ਵਾਲਾ ਖੂਹ ਵੀ ਹੈ ਜਿੱਥੇ ਮਾਤਾ ਸੀਤਾ ਇਸ਼ਨਾਨ ਕਰਿਆ ਕਰਦੇ ਸਨ। ਨਵੰਬਰ ਮਹੀਨੇ ਚੰਦਰਮਾ ਹੇਠ ਲਗਾਤਾਰ ਚਾਰ ਦਿਨ ਇੱਥੇ ਭਾਰੀ ਮੇਲਾ ਲਗਾਇਆ ਜਾਂਦਾ ਹੈ। 
ਵੀਡੀਓ ਰਾਹੀਂ ਮੰਦਰ ਦੇਖਣ ਲਈ ਲਿੰਕ ਤੇ ਕਲਿੱਕ ਕਰੋ 
https://youtu.be/_PHtJFXmNvc

Apna Jalandhar

No comments:

Post a Comment

Instagram